1.) ਇਸ ਭਰਤੀ ਦਾ ਪੇਪਰ ਇਸ ਵਾਰ Offline Mode ‘ਚ ਹੋਵੇਗਾ।
2.) ਜੋ ਉਮੀਦਵਾਰ ਨਵੇਂ ਹਨ ਅਤੇ ਇਸ ਭਰਤੀ ਲਈ ਆਨਲਾਇਨ ਅਪਲਾਈ ਕਰਨਾ ਚਾਹੁੰਦੇ ਹਨ ਤਾਂ ਉਹ ਹੁਣ ਪੋਰਟਲ ‘ਤੇ ਅਪਲਾਈ ਕਰ ਸਕਦੇ ਹਨ।
3.) ਜੋ ਉਮੀਦਵਾਰ ਆਪਣਾ ਕੋਈ ਵੀ ਪੁਰਾਣਾ ਡਾਟਾ ਬਦਲਣਾ ਚਾਹੁੰਦੇ ਹਨ ਜਿਵੇਂ ਕਿ ਕੈਟਾਗਰੀ ਆਦਿ ਤਾਂ ਉਹ ਨਵਾਂ ਫਾਰਮ ਭਰ ਸਕਦੇ ਹਨ ਅਤੇ ਜਦੋਂ ਉਹ ਨਵਾਂ ਫਾਰਮ ਅਤੇ ਨਵੀਂ ਫੀਸ ਭਰਨਗੇ ਤਾਂ ਉਹਨਾਂ ਦਾ ਇਹ ਨਵਾਂ ਫਾਰਮ ਹੀ ਮੰਨਣਯੋਗ ਹੋਵੇਗਾ।
4.) ਆਨਲਾਇਨ ਅਪਲਾਈ ਕਰਨ ਲਈ ਪੋਰਟਲ 30 ਅਗਸਤ 2022 ਤੱਕ ਖੁੱਲਾ ਰਹੇਗਾ
5.) ਜੋ ਉਮੀਦਵਾਰਾਂ ਨੇ ਪਹਿਲਾਂ ਫਾਰਮ ਅਪਲਾਈ ਕੀਤਾ ਹੋਇਆ ਹੈ ਅਤੇ ਉਹ ਆਪਣੇ ਫਾਰਮ ਦੀ ਕੋਈ ਵੀ ਡਿਟੇਲ ਬਦਲਣੀ ਨਹੀਂ ਚਾਹੁੰਦੇ ਤਾਂ ਉਹਨਾਂ ਦਾ ਪਹਿਲਾਂ ਵਾਲਾ ਪੁਰਾਣਾ ਫਾਰਮ ਹੀ ਮੰਨਣਯੋਗ ਹੋਵੇਗਾ, ਉਹਨਾਂ ਨੇ ਦੁਬਾਰਾ ਅਪਲਾਈ ਨਹੀਂ ਕਰਨਾ।
6.) ਤੁਹਾਡੀ Educational Qualification ਆਦਿ ਜਿਵੇਂ ਕਿ ਉਮਰ ਹੱਦ ਲਈ CutOff Date 27 July 2021 ਹੈ।
7.) ਜੇਕਰ ਪੇਪਰ ਇੱਕ ਦਿਨ ਵਿੱਚ Single Shift ‘ਚ ਹੋਵੇਗਾ ਤਾਂ ਕੋਈ ਵੀ Normalization ਨਹੀਂ ਹੋਵੇਗੀ।