08 November, 2022

3 Government Employees held with Fake SC Certificate

ਪਟਿਆਲਾ ਦੇ ਇੱਕ ਪਿੰਡ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਜਾਅਲੀ SC ਸਰਟੀਫਿਕੇਟ ਬਣਵਾ ਕੇ ਸਰਕਾਰੀ ਨੌਕਰੀਆਂ ਦੀ ਨਿੱਘ ਮਾਣ ਰਹੇ ਸੀ।

ਜਿਲ੍ਹਾ ਪਟਿਆਲਾ ਦੇ ਪਿੰਡ ਕੌਲੀ ਦੇ ਰਿਟਾਇਰਡ PSPCL ਦੇ S.E (Superintending Engineer) ਅਤੇ ਉਸਦਾ ਪੁੱਤਰ ਪੰਜਾਬ ਮੰਡੀ ਬੋਰਡ ਵਿੱਚ ਮੌਜੂਦਾ SDO (Sub-Divisional Engineer) ਅਤੇ ਉਸਦੀ ਲੜਕੀ ਪੰਜਾਬੀ ਯੂਨੀਵਰਸਿਟੀ ਵਿੱਚ ਮੌਜੂਦਾ Clerk ਦੀ ਨੌਕਰੀ ਕਰ ਰਹੇ ਹਨ। ਵਿਭਾਗ ਨੇ ਇਹਨਾਂ ਦੇ SC ਸਰਟੀਫਿਕੇਟ ਰੱਦ ਕਰਨ ਦਾ ਹੁਕਮ ਦਿੱਤਾ ਹੈ ਅਤੇ ਇਹਨਾਂ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ECHS Chandimandir Recruitment 2026

Overview: ECHS Chandimandir Recruitment 2026 The Ex-Servicemen Contributory Health Scheme (ECHS Chandimandir) has released an official notif...