ਜਿਲ੍ਹਾ ਪਟਿਆਲਾ ਦੇ ਪਿੰਡ ਕੌਲੀ ਦੇ ਰਿਟਾਇਰਡ PSPCL ਦੇ S.E (Superintending Engineer) ਅਤੇ ਉਸਦਾ ਪੁੱਤਰ ਪੰਜਾਬ ਮੰਡੀ ਬੋਰਡ ਵਿੱਚ ਮੌਜੂਦਾ SDO (Sub-Divisional Engineer) ਅਤੇ ਉਸਦੀ ਲੜਕੀ ਪੰਜਾਬੀ ਯੂਨੀਵਰਸਿਟੀ ਵਿੱਚ ਮੌਜੂਦਾ Clerk ਦੀ ਨੌਕਰੀ ਕਰ ਰਹੇ ਹਨ। ਵਿਭਾਗ ਨੇ ਇਹਨਾਂ ਦੇ SC ਸਰਟੀਫਿਕੇਟ ਰੱਦ ਕਰਨ ਦਾ ਹੁਕਮ ਦਿੱਤਾ ਹੈ ਅਤੇ ਇਹਨਾਂ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।